ਪਾਲਿਓਸਾਈਬੇਰੀਆਈ ਭਾਸ਼ਾਵਾਂ
ਦਿੱਖ
ਪਾਲਿਓਸਾਈਬੇਰੀਆਈ ਭਾਸ਼ਾਵਾਂ ਸਾਈਬੇਰੀਆ ਅਤੇ ਪੂਰਬੀ ਰੂਸ ਦੀਆਂ ਕੁਝ ਭਾਸ਼ਾਵਾਂ ਅਤੇ ਕੁਝ ਛੋਟੇ ਭਾਸ਼ਾ ਪਰਿਵਾਰਾਂ ਨੂੰ ਕਿਹਾ ਜਾਂਦਾ ਹੈ। ਇਹਨਾਂ ਭਾਸ਼ਾਵਾਂ ਵਿੱਚ ਕਿਸੇ ਕਿਸਮ ਦੀ ਸਾਂਝ ਅਤੇ ਮੇਲ ਮਿਲਾਪ ਨਹੀਂ ਹੈ।
ਪਾਲਿਓਸਾਈਬੇਰੀਆਈ ਭਾਸ਼ਾਵਾਂ ਦੇ ਬੁਲਾਰਿਆਂ ਦੀ ਗਿਣਤੀ ਲਗਭਗ 23,000 ਹੈ।[1]
ਹਵਾਲੇ
[ਸੋਧੋ]- ↑ Number of Speakers of the Major Language Families of the World (Note—numbers given for the Niger-Congo languages on the chart are about 50 years out of date as of 2011, and for some of the other languages families, the numbers are 15-20 years out of date as of 2011)